Breaking News

ਦਿੱਲ ਦਾ ਕੌਣਾ

ਦਿੱਲ ਦਾ ਕੌਣਾ ਹਜੇ ਵੀ ਆਬਾਦ ਰਹਿੰਦਾ ਹੇ
ਇਹ ਰੋਜ ਪੀੜਾ ਸਹਿੰਦਾ ਤੇ ਨਾਂ ਤੇਰਾ ਲੈੰਦਾ ਹੇ
ਤੈਨੂੰ ਵੀ ਸਾਡਾ ਸਾਥ ਯਾਦ ਤਾ ਆਓਂਦਾ ਹੋਨਾ
ਪਿਆਰ ਨਹੀ ਤਾ ਨਫ਼ਰਤ ਤੇਰੇ ਮੰਨ ਚ ਜਗਾਓਂਦਾ ਹੋਨਾ
ਫਾਸਲੇ ਵਧਾਓਨ ਲੲੀ ਅਸੀ ਸਜਨਾ ਮਜਬੂਰ ਹੋ ਗੲੇ
ਇਨਾਂ ਨੇੜੇ ਨਹੀ ਪਹੁੰਚੇ ਸੀ ਪਹਿਲਾ ਹੀ ਦੂਰ ਹੋ ਗੲੇ

No comments